ਸੁਪਰੀਮ ਸਿੱਖ ਸੁਸਾਇਟੀ ਵਲੋ ਭਾਈ ਨਿਰਮਲ ਸਿੰਘ ਜੀ ਖਾਲਸਾ ਦੇ ਨਾਮੁਰਾਦ ਬਿਮਾਰੀ ਦੀ ਗ੍ਰਿਫਤ ਚ ਆਉਣ ਤੇ ਹੋਏ ਅਕਾਲ ਚਲਾਣੇ ਨਾਲ ਸਿੱਖ ਧਰਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ । ਉਹਨਾਂ ਵਲੋ ਗਾਇਣ “ਬਾਬੀਹਾ ਅੰਮਿਤ ਵੇਲੇ ਬੋਲਿਆ” , “ਕਾਲੀ ਕੋਇਲ ਤੂੰ ਕਿਤ ਗੁਣ ਕਾਲੀ” ਸਮੇਤ ਵੱਡੀ ਹਿਣਤੀ ਚ ਸ਼ਬਦ ਰੂਹ ਨੂੰ ਸਕੂਨ ਦਿੰਦੇ ਸਨ । ਸਾਡੇ ਸੱਦੇ ਤੇ ਉਹ ਕਈ ਵਾਰ ਨਿਊਜੀਲੈਡ ਆਏ ਅਤੇ ਹਜਾਰਾਂ ਸੰਗਤਾ ਨੇ ਕੀਰਤਨ ਨਾਲ ਰੂਹ ਸਰਸ਼ਾਰ ਕੀਤੀ । ਅਕਾਲ ਪੁਰਖ ਤੁਹਾਡੀ ਰੂਹ ਨੂੰ ਸਦੀਵੀ ਸ਼ਾਤੀ ਬਖਸ਼ੇ ਤੁਹਾਡੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ । ਪਰਿਵਾਰ ਨਾਲ ਬਹੁਤ ਬਹੁਤ ਹਮਦਰਦੀ ।
ਅਲਵਿਦਾ ਪਿਆਰੇ ਦੋਸਤ ।