ਗੁਰੂ ਪਿਆਰਿਉ
ਅੱਜ ਫਿਰ 4 ਵਜੇ ਤੋਂ ਤਾਜੇ ਬਤਾਊ ਅਤੇ ਸ਼ਿਮਲਾ ਮਿਰਚਾਂ ਹਰੀਆਂ ਅਤੇ ਲਾਲ ਫਾਰਮ ਚੋਂ ਫਰੈਸ਼ ਤੋੜ ਕੇ ਟਾਕਾਨਿਨੀ ਗੁਰੂ ਘਰ ਵਰਤਾਈਆਂ ਜਾਣਗੀਆਂ। ਬਿਲਕੁੱਲ ਤਾਜਾ ਸਬਜੀ ਹੈ ਸੋ ਕਿਸੇ ਵੀਰ ਭੈਣ ਨੂੰ ਚਾਹੀਦੀ ਹੋਵੇ ਤਾ ਗੁਰੂ ਘਰ ਤੋ ਲੈ ਸਕਦਾ ਹੈ । ਗੇਟ ਬੰਦ ਹਨ ਸੋ ਗੇਟ ਨੰਬਰ 1 ਤੇ ਬੈਗ ਦਿੱਤਾ ਜਾ ਰਿਹਾ ਹੈ ਕਿਉਕੇ ਇੱਕ ਇੱਕ ਕਰਕੇ ਲਫਾਫਾ ਦਿੱਤਾ ਜਾਵੇਗਾ ਅਤੇ ਅਗਰ ਕੋਈ ਪਹਿਲਾਂ ਬੈਗ ਲੈ ਰਿਹਾ ਹੋਵੇ ਤਾ ਕਾਰ ਚ ਬੈਠੇ ਰਹੋ ਜਾਂ ਦੂਰੀ ਬਣਾ ਕੇ ਰੱਖੋ । ਜਿਵੇ ਸੌਪ ਤੇ ਜਾਂਦੇ ਹੋ ਰਸਤੇ ਚ ਰੋਕਣ ਤੇ ਦੱਸ ਸਕਦੇ ਹੋ ਕੇ ਫਰੀ ਫੂਡ ਚੁੱਕਣ ਜਾ ਰਹੇ ਹਾਂ ਜਿਸ ਦੀ ਇਜਾਜਤ ਲਈ ਗਈ ਹੈ ।ਸੋ ਤਕਰੀਬਨ 150 ਪਰਿਵਾਰ ਲਈ ਹੈ ਜੋ 4 ਵਜੇ ਤੋ ਸ਼ੁਰੂ ਹੋਵੇਗੀ । ਧੰਨਵਾਦ ਵੀਰ ਜਸਵਿੰਦਰ ਸਿੰਘ ਸੰਨੀ ਅਤੇ ਰਾਜਿੰਦਰ ਕੌ੍ਰ ਦਾ ਜੋ ਨੇਕ ਸੇਵਾ ਕਰਵਾ ਰਹੇ ਹਨ ।
ਧੰਨਵਾਦ
ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ