ਹੱਥ ਨਾਲ ਪੇਟਿੰਗ ਜਾਂ ਸਕੈਚ ਦੇ ਟੇਲੈਟ ਅਤੇ ਆਰਟਸ ਨੂੰ ਬੜਾਵਾ ਦੇਣ ਲਈ ਇੱਕ ਵਾਰ ਫਿਰ ਸੁਪਰੀਮ ਸਿੱਖ ਸੁਸਾਇਟੀ ਦੇ 2023 ਵਰੇ ਦੇ 12 ਪੇਜ ਰੰਗਦਾਰ ਕੈਲੰਡਰ ਲਈ ਤੁਸੀ ਆਪਣੀਆਂ ਪੇਟਿੰਗ, ਸਕੈਚ ਜਾਂ ਅਸਲੀ ਟਾਕਾਨਿਨੀ ਗੁਰੂ ਘਰ ਦੇ ਆਫਿਸ ਚ ਪਹੁੰਚਾ ਸਕਦੇ ਹੋ ਜਾਂ ਪ੍ਰੋਫੈਸ਼ਨਲ ਸਕੈਨ ਕਰਵਾ ਕੇ ਜੋ 2MB ਤੋ ਘੱਟ ਨਾ ਹੋਵੇ ਈਮੇਲ ਕਰ ਸਕਦੇ ਹੋ । ਸਭ ਤੋ ਸੁੰਦਰ ਤਿੰਨ ਪੇਟਿੰਗ ਨੂੰ ਅਗਲੇ ਚਿਲਡਰਨ ਡੇਅ ਤੇ ਪ੍ਰਦਰਸ਼ਨੀ ਚ ਲਾਇਆ ਜਾਵੇਗਾ ਅਤੇ ਐਵਾਰਡ ਵੀ ਦਿੱਤੇ ਜਾਣਗੇ । ਪੇਟਿੰਗ ਜਾਂ ਸਕੂਚ ਭੇਜਣ ਦੀ ਆਖਿਰੀ ਤਾਰੀਖ 7 ਨਵੰਬਰ ਹੈ । ਥੀਮ ਸਿਰਫ ਧਾਰਮਿਕ ਹੋਣਾ ਚਾਹੀਦਾ ਹੈ ਜਿਸ ਵਿੱਚ ਧਾਰਮਿਕ ਸਥਾਨ, ਇਤਿਹਾਸ ਨਾਲ ਸਬੰਧਿਤ ਸਾਕੇ, ਸ਼ਹਾਦਤਾਂ, ਸਿੱਖ ਮੋਰਚੇ, ਜਾਂ ਕਿਸੇ ਤਰਾਂ ਵੀ ਧਰਮ ਨਾਲ ਸਬੰਧਿਤ ਹੋਵੇ ।
021803512
09 2962376
supremesikhsocietynz@gmail.com