First time in 43 years, women took over all major Sikh organizations
Women became president of Supreme Sikh Society of NZ, Sports , School and Childz Choice. All top posts went to woman’s. 550 members unanimously made decisions on the proposal brought by Daljit Singh.
ਸਿੱਖਾਂ ਦੀ ਸਭ ਤੋ ਵੱਡੀ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਨੇ ਪਾਈਆਂ ਨਵੀਆਂ ਪੈੜਾਂ । ਚਾਰੇ ਅਦਾਰਿਆਂ ਦੇ ਪ੍ਰਮੁੱਖ ਅਹੁਦਿਆਂ ਤੇ ਬੀਬੀਆਂ ਦੀ ਨਿਯੁਕਤੀ । 43 ਸਾਲ ਚ ਪਹਿਲੀ ਵਾਰ ਬੀਬੀਆਂ ਦੀ ਹੋਈ ਇਹਨਾਂ ਅਹੁਦਿਆਂ ਤੇ ਨਿਯੁਕਤੀ ।ਦਲਜੀਤ ਸਿੰਘ ਨੇ ਕੀਤਾ ਮਤਾ ਪੇਸ਼ ਅਤੇ 81 ਟਰੱਸਟੀਆਂ ਅਤੇ 560 ਮੈਬਰਾਂ ਨੇ ਸਰਬ ਸੰਮਤੀ ਨਾਲ ਕੀਤੇ ਫੈਸਲੇ ।